ਪੂਰੇ ਦੇਸ਼ ਵਿਚ ਮੌਸਮ (Weather Update) ਦਾ ਮਿਜਾਜ਼ ਲਗਾਤਾਰ ਬਦਲ ਰਿਹਾ ਹੈ। ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਭਾਰਤ ਦੇ ਕਈ ਹਿੱਸਿਆਂ ਵਿਚ 8 ਮਈ ਤੋਂ 12 ਮਈ ਤੱਕ ਚੱਕਰਵਾਤੀ ਤੂਫਾਨ ਦੇ ਨਾਲ ਭਾਰੀ ਮੀਂਹ (Heavy Rainfall) ਦੀ ਚਿਤਾਵਨੀ ਦਿੱਤੀ ਹੈ।

Alert of heavy rain and hail by the Meteorological Department till May 12.

#punjabnews #punjabweather #weathernews